ਕੌਂਸਿਲ ਕੀ ਹੈ?

ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਕੀ ਕਰਦੀ ਹੈ?

ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਸਥਾਨਿਕ ਸਰਕਾਰੀ ਅਧਿਕਾਰਿਤਾ ਹੈ ਜੋ ਸ਼ਹਿਰ ਜਾਂ ਕਸਬੇ ਦਾ ਧਿਆਨ ਰੱਖਦੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਨਗਰਪਾਲਿਕਾ ਕਿਹਾ ਜਾਂਦਾ ਹੈ। ਇੱਥੇ ਸਰਕਾਰ ਦੇ ਤਿੰਨ ਪੱਧਰ ਹਨ ਸਥਾਨਿਕ ਪਨਨਇ ੈਪਰਟਨ) ਰਾਜ ਪੱਧਰ (ਵਿਕਟੋਰੀਆ) ਅਤੇ ਸੰਘੀ ਨਨੱਆਨੱਆ ੀਆ).

ਕੌਂਸਿਲ ਉਹਨਾਂ ਲੋਕਾਂ ਨੂੰ ਨੂੰ ਜੋ ਇੱਥੇ ਰਹਿੰਦੇ ਹਨਨੂੰ, ਪ੍ਰੋਗਰਾਮ ਸੇਵਾਵਾਂ ਅਤੇ ਅਤੇ ਭਾਈਚਾਰੇ ਸਹੂਲਤਾਂ ਸਹੂਲਤਾਂ ਕਰਦੀ ਹੈ ਹੈ. ਸਾਡੀਆਂ ਕੁਝ ਸੇਵਾਵਾਂ ਵਿੱਚ ਸ਼ਾਮਲ ਹਨ:

  • ਕੂੜਾ ਇਕੱਠਾ ਕਰਨਾ ਅਤੇ ਮੁੜਵਰਤੋਂ
  • ਬੱਚਿਆਂ ਦੀ ਸਿਹਤ ਅਤੇ ਟੀਕਾਕਰਨ ਲਈ ਕੇਂਦਰ
  • ਬਾਲਵਾੜੀਆਂ
  • ਬੱਚਿਆਂ ਵਾਸਤੇ ਸਕੂਲ ਦੇ ਸਮੇਂ ਤੋਂ ਪਹਿਲਇ ਅਂਲਾਂ ਦੀ ਦੇਖਭਾਲ
  • ਨੌਜਵਾਨਾਂ ਲਈ ਸੇਵਾਵਾਂ
  • ਬਜ਼ੁਰਗ ਲੋਕਾਂ ਲਈ ਸੇਵਾਵਾਂ ਜਿੰਨ੍ਹਾਂ ਰ ੨ਂ ਰ ੨ਂ ਰ ੨ਂ ੰਭਾਲ ਦੀ ਲੋੜ ਹੈ
  • ਬਜ਼ੁਰਗਾਂ ਵਾਸਤੇ ਘਰਾਂ ਦੀ ਮੁਰੰਮਤ ਅਤੇ ਰ੨ ਰ੨ ਾਣਾ ਪਹੁੰਚਾਉਣਾ
  • ਪਾਲਤੂ ਜਾਨਵਰਾਂ ਦਾ ਪੰਜੀਕਰਨ
  • ਖੇਡ ਮੈਦਾਨ ਅਤੇ ਬਗੀਚੇ
  • ਸੜਕਾਂ ਅਤੇ ਪੈਦਲ ਰਸਤੇ
  • ਤੈਰਨ ਵਾਲੇ ਤਲਾਬ ਅਤੇ ਕਸਰਤ ਕਰਨ ਵਾਲੀਆਂ ਂਾਾ

ਕੌਂਸਿਲਰਾਂ ਦੀ ਭੂਮਿਕਾ

ਗਰੇਟਰਗਰੇਟਰ ਵਿੱਚ ਨੌਂ ਨੌਂ ਕੌਂਸਿਲਰ ਹਨ ਜੋ ਗਰੇਟਰ ਸ਼ੈਪਰਟਨ ਵਿੱਚ ਰਹਿੰਦੇ ਰਹਿੰਦੇ ਲੋਕਾਂ ਵੱਲੋਂ ਚਾਰ ਸਾਲ ਲਈ ਜਾਂਦੇ ਹਨ. ਮੇਅਰਮੇਅਰ ਦਾ ਬੁਲਾਰਾ ਬੁਲਾਰਾ ਹੁੰਦਾ ਹੈ ਅਤੇ ਇਕ ਸਾਲ ਦੀ ਮਿਆਦ ਮਿਆਦ ਵਾਸਤੇ ਦੂਸਰੇ ਕੌਂਸਿਲਰਾਂ ਦੁਆਰਾ ਜਾਂਦਾ ਹੈ.

ਕੌਂਸਿਲਰਕੌਂਸਿਲਰ ਸ਼ਹਿਰ ਵਾਸਤੇ ਵਾਸਤੇ ਭਵਿੱਖ ਦੀਆਂ ਯੋਜਨਾਵਾਂ ਅਤੇ ਕੀ ਕਰਨਾ ਹੈ ਹੈ ਬਾਰੇ ਫੈਸਲੇ ਕਰਨ ਵਿੱਚ ਮੁੱਖ ਨਿਭਾਉਂਦੇ ਹਨ. ਭਾਈਚਾਰੇਭਾਈਚਾਰੇ ਚੁਣੇ ਹੋਏ ਹੋਏ ਨੁਮਾਇੰਦਿਆਂ ਵਜੋਂ ਉਹ ਤਰਜੀਹਾਂ ਨੂੰ ਸਥਾਪਤ ਕਰਦੇ ਕਰਦੇ ਹਨ ਅਤੇ ਰਣਨੀਤਕ ਦਿਸ਼ਾ ਦਾ ਲਾਉਂਦੇ ਹਨ. 

ਚੋਣਾਂ ਵਿੱਚ ਵੋਟ

ਜੇਕਰ ਤੁਸੀਂ ਕਿਸੇ ਹੋਰ ਨਗਰਪਾਲਿਕਾ ਤੋਂ ਬਦਲ ਕੇ ਆਏ ਹੋ ਜਾਂ ਤੁਸੀਂ ਆਸਟ੍ਰੇਲੀਆ ਦੇ ਨਵੇਂ ਨਾਗਰਿਕ ਹੋ, ਇਹ ਸੰਭਾਵਨਾ ਹੈ ਕਿ ਤੁਸੀਂ ਗਰੇਟਰ ਸ਼ੈਪਰਟਨ ਦੀਆਂ ਸਰਕਾਰੀ ਚੋਣਾਂ ਵਿੱਚ ਵੋਟ ਪਾਉਣ ਲਈ ਆਪਣਾ ਨਾਮ ਦਰਜ ਨਹੀਂ ਕਰਵਾਇਆ ਹੈ। 131 ਾਂ www.vec.vic.gov.au ਰਾਹੀਂ ਸੰਪਰਕ ਕਰਕੇ ਆਪਣਾ ਨਾਮ ਗਰੇਟਰ ਸ਼ਨਨਨਪ ਪਾਲਿਕਾ ਦੇ ਚੋਣ ਰਜਿਸਟਰ ਵਿੱਚ ਬਦਲਾਉਣ ਦੀ ਜੀ ਜ।