ਸਾਡੇ ਕਸਬੇ 

ਭਾਂਵੇਂ ਕਿ ਸ਼ੈਪਰਟਨ ਸ਼ਹਿਰ ਗਰੇਟਰ ਸ਼ੈਪਰਟਨ ਨਗਰਪਾਲਿਕਾ ਦਾ ਦਿਲ ਹੈ, ਇੱਥੇ ਕਈ ਸਾਰੇ ਸ਼ਾਨਦਾਰ ਕਸਬੇ ਅਤੇ ਭਾਈਚਾਰੇ ਹਨ ਜੋ ਕਿ ਖੇਤਰ ਦੀ ਵਿਭਿੰਨਤਾ ਅਤੇ ਸਭਿਆਚਾਰਕ ਸ਼ੋਭਾ ਵਿੱਚ ਹਿੱਸਾ ਪਾਉਂਦੇ ਹਨ।

ਸ਼ੈਪਰਟਨ

ਆਸਟ੍ਰੇਲੀਆ ਦੇ ਦਿਹਾਤੀ ਇਲਾਕਿਆਂ ਵਿੱਚ ਰਨਨਭਚ ੋਂ ਵਿਕਾਸਸ਼ੀਲ ਪ੍ਰਬੰਧਕੀ ਸ਼ਹਿਰਾਂ ਵਿੱਂ ੀ ਸ਼ਹਿਰਾਂ ਵਿੱਂ ੨। ਗਰੇਟਰ ਸ਼ੈਪਰਟਨ ਨਗਰਪਾਲਿਕਾ ਦੇ ਦਿਲੀ ਸ਼ਬਹਹਂ ੁਤ ਤੇਜ਼ੀ ਨਾਲ ਵੱਧ ਰਿਹਾ ਹੈ।

ਇੱਥੇ ਫ਼ਲਾਂ ਨੂੰ ਡੱਬਾ ਬੰਦ ਕਰਨ ਸਮੇਤ ਕਇ ਗ਋ ਸ਋ ਹਨ. ਐਸਐਸ ਪੀ ਆਰਡਮੋਨਾਆਰਡਮੋਨਾ ਫ਼ਲਾਂ ਫ਼ਲਾਂ ਉਦਯੋਗ ਉਦਯੋਗ ਦਾ ਵਡੇਰਾ ਹੈ ਅਤੇ ਅਤੇ ਕਈ ਸਾਲਾਂ ਤੋਂ ਖੇਤਰ ਦੀ ਸਫ਼ਲਤਾ ਅਤੇ ਦਾ ਹੈ ਹੈ.

ਸ਼ਹਿਰ ਉਤਰੀ ਵਿਕਟੋਰੀਆ ਅਤੇ ਦੱਖਣੀ ਨਿਊ ਵਨਾ ੋਂ ਖਰੀਦਦਾਰਾਂ ਅਤੇ ਘੁੰਮਣ ਫਿਰਨ ਵਾਿਿਆਂ ਨਂ ਨਂ ਰਨ ਹੈ.

ਸ਼ੈਪਰਟਨਸ਼ੈਪਰਟਨ ਐਸ ਸੀ ਸੀ ਆਰਡਮੋਨਾ ਫੈਕਟਰੀ ਵੇਚ ਵੇਚ ਕੇਂਦਰ ਕੇਂਦਰ ਦਾ ਦਾ ਦਾ ਘਰ ਘਰ - ਗੁਦਾਮਗੁਦਾਮ biran ਬੰਦਅਤੇ ਅਤੇਦੇਪਦਾਰਥਾਂ ਹਜ਼ਾਰਾਂ ਘੁੰਣ ਫਿਰਨ ਵਾਲੇ ਵਧੀਆ ਸੌਦਾ ਹਲ ਨਕ ਹਰਨਕ ੈਪਰਟਨ ਆਉਂਦੇ ਹਨ ਅਤੇ ਰੋਜ਼ਾਨਾ ਦੀਆਂ ਖਾਇਂ ਂਾਇ ਂ ੀ ਤੁਹਾਡੇ ਪੈਸੇ ਬਚਾਉਣਗੀਆਂ।

ਮੂਰੂਪਨਾ

ਸ਼ੈਪਰਟਨ ਤੋਂ ਪੁਲ ਦੇ ਸਿਰਫ਼ ਦੂਸਰੇ ਪਾਸੇ ਨੇ ਨੇ ਨਾ ਦੀ ਆਪਣੀ ਇਕ ਪਛਾਣ ਹੈ। ਫ਼ਲਾਂ ਦੇ ਸਲਾਦ ਵਾਲੇ ਸ਼ਹਿਰ ਵਜੋਂ ਜਾਣਿਂ ਂਂ ਂਂ ਪਨਾ ਖੇਤਰ ਵਿੱਚ ਫ਼ਲਾਂ ਦੇ ਬਗੀਚਿਆਂ ਵਿੱਇ ਘਰਚ ਰਇ ਵਜੋਂ ਜਾਣਿਆ ਜਾਂਦਾ ਹੈ।

ਮੂਰੂਪਨਾ ਅਤੇ ਸ਼ੈਪਰਟਨ ਦੇ ਵਿੱਚਕਾਰ ਸਥਿੱਤ ਜੈਮਿਲਜ਼ ਦਲਦਲ ਜੰਗਲੀ ਜੀਵਾਂ ਦਾ ਸ਼ਰਨ ਸਥਾਨ ਹੈ ਜੋ ਕਿ ਰੈਡਗੱਮ ਫਲੱਡਪਲੇਨ ਜੰਗਲ ਅਤੇ ਟਾਲ ਸਪਾਈਕ ਰੱਸ਼ ਵੈਟਲੈਂਡਜ਼ ਦਾ ਬਣਿਆ ਹੋਇਆ ਹੈ। ਜੈਮਿਲਜ਼ ਦਲਦਲ ਵਿੱਚ ਅਤੇ ਇਸ ਦੇ ਆਲੇ ਦੁਆਲੇ ਵੱਡੀਆਂ ਬੱਤਖਾਂ, ਸਾਰਸ, ਹੰਸ, ਬਗਲੇ ਅਤੇ ਬੱਤਖਾਂ ਦੀਆਂ ਡਾਰਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ ਕਿਉਂਕਿ ਇਹ ਉਹਨਾਂ ਨੂੰ ਇਕ ਨਿਵੇਕਲਾ ਅਤੇ ਵੰਨ-ਸੁਵੰਨਾ ਵਾਤਾਵਰਣ ਪ੍ਰਦਾਨ ਕਰਦੀ ਹੈ।

ਟਟੂਰਾ

ਆਮ ਤੌਰ ਤੇ ਪਾਣੀ ਵਾਲੀ ਚੱਕੀ ਦੇ ਦੇਸ਼ ਵਜੋਂ ਜਾਣਿਆ ਜਾਂਦਾ ਟਟੂਰਾ, ਟਟੂਰਾ ਦੁੱਧ ਉਦਯੋਗ, ਸਨੋਅ ਬਰਾਂਡ ਅਤੇ ਵਾਤਾਵਰਣ, ਜ਼ਮੀਨ, ਪਾਣੀ ਤੇ ਯੋਜਨਾ ਵਿਭਾਗ ਦਾ ਘਰ ਹੈ। ਟਟੂਰਾਟਟੂਰਾ ਦਾ ਇਤਿਹਾਸ ਇਤਿਹਾਸ ਵਿੱਚ ਦੂਸਰੀ ਸੰਸਾਰ ਜੰਗ ਜੰਗ ਦੌਰਾਨ ਜ਼ਿਲੇ ਵਿੱਚ ਜੰਗੀ ਕੈਦੀਆਂ ਕੈਦੀਆਂ ਸੱਤ ਕੈਂਪ ਲੱਗਣ ਕਾਰਣ ਹੋ ਗਿਆ. ਜਰਮਨ ਜੰਗੀ ਅਤੇਕਬਰਸਤਾਨ ਅਤੇ, ਯਾਦਗਾਰੀਯਾਦਗਾਰੀ, ਪ੍ਰਾਚੀਨ ਪ੍ਰਾਚੀਨਕਲਾਕ੍ਰਿਤੀਆਂ, ਕ੍ਰਿਤੀਆਂ, ਖੁਫੀਆਖੁਫੀਆ

ਮਾਰਚਮਾਰਚ ਵਿੱਚ ਆਫਆਫ ਟਟੂਰਾ ਟਟੂਰਾ ਪ੍ਰਸਿੱਧ Salakuzeee-cina roti ਤਿਓਹਾਰਲੈਤੋਂਤਿਓਹਾਰਤਿਓਹਾਰe pikeun ਲੈਕੇਕੇ ਅੰਤਰ-ਅੰਤਰ ਅੰਤਰ ਡੇਅਰੀਹਫਤਾਟਟੂਰਾ

ਮਰਚੀਸਨ

ਆਪਣੇਆਪਣੇ ਤੇ ਮੋਹ ਮੋਹ ਨਾਲ ਭਰਪੂਰ ਮਰਚੀਸਨ ਇਕ ਛੋਟਾ ਛੋਟਾ ਭਾਈਚਾਰਾ ਭਾਈਚਾਰਾ ਭਾਈਚਾਰਾ 35 ਕਿਲੋਮੀਟਰ ਦੂਰ ਦੂਰ ਨਦੀ ਵੱਸਿਆ ਵੱਸਿਆ ਹੈ ਹੈ ਹੈ ਹੈ ਹੈ ਹੈ. “ਨਦੀ ਦੇ ਕੰਢੇ ਬਾਗ ਵਾਲਾ ਕਸਬਾ” ਦੇ ਨਾਮ ਨਾਹਮ ਮ ੀਸਨ ਦੀ ਸੰਜੀਦਗੀ ਅਤੇ ਦੋਸਤਪੁਣੇ ਦਾ ਤਜ਼ਨਨਬਰ ਣ ਵਾਲਾ ਹੈ।

ਮਰਚੀਸਨ ਆਪਣੇ ਵੈਜ਼ੋਲਰ ਪਨੀਰ ਅਤੇ ਮਰਚੀਸਨਾ ਕਰਕੇ ਵਾਈਨ ਦੀਆਂ ਕਿਸਮਾਂ ਲਈ ਮਸ਼ਹੂਰ ਹੈ। ਹੋਰ ਡੂੰਘਾ ਜਾਓ ਅਤੇ ਤੁਸੀਂ ਲੱਭੋਗੇ ਕਿ ਮਨਰਮ ਪੂਰਣ ਇਤਿਹਾਸਕ ਘਟਨਾਵਾਂ ਦੇ ਅਮੀਰ ਚਿੱਤਰਨਹਰ ਰਿਹਾ ਹੈ।

ਡੂਕੀ

ਡੂਕੀ ਸ਼ੈਪਰਟਨ ਤੋਂ 30 ਕਿਲੋਮੀਟਰ ਦੂਰ ਡੂਂ੨ਹ ਿੱਚ ਵੱਸਿਆ ਹੋਇਆ ਹੈ। ਇਹ ਇਕ ਪ੍ਰਗਤੀਸ਼ੀਲ ਭਾਈਚਾਰਾ ਹੈ ਜਿਸ ਨੂੰ ਇਸ ਦੇ ਨਿਵੇਕਲੇ ਅਤੇ ਜੋਸ਼ਪੂਰਕ ਵਿਲੱਖਣ ਕੁਦਰਤੀ ਰੂਪਾਂ, ਖੇਤੀ ਬਾੜੀ ਦੀ ਪੈਦਾਵਾਰ, ਪੜ੍ਹਾਈ ਦੀਆਂ ਥਾਂਵਾਂ ਅਤੇ ਸੈਰ ਸਪਾਟੇ ਦੇ ਉਭਰ ਰਹੇ ਉਦਯੋਗ ਕਰਕੇ ਪਛਾਣਿਆ ਜਾਂਦਾ ਹੈ।

ਇਤਿਹਾਸਕ ਮਾਊਂਟ ਮੇਜ਼ਰ ਅਤੇ ਮਾਊਂਟ ਸੈਡਲਬੈਕ ਦੇ ਨਾਲ ਨਾਲ ਉਪਜਾਊ ਲਾਲ ਜਵਾਲਾਮੁਖੀ ਮਿੱਟੀ, ਇਤਿਹਾਸਕ ਇਮਾਰਤਾਂ ਅਤੇ ਹੋਰ ਕੁਦਰਤੀ ਵਿਸ਼ੇਸ਼ਤਾਵਾਂ ਜਿੰਨ੍ਹਾਂ ਵਿੱਚ ਨਦੀ, ਨਾਲੇ ਅਤੇ ਬੌਕਸ ਆਇਰਨ ਬਾਰਕ ਜੰਗਲ, ਭੂ-ਦ੍ਰਿਸ਼ ਦੀਆਂ ਪਰਮੁੱਖ ਵਿਸ਼ੇਸ਼ਤਾਵਾਂ ਹਨ।

ਖੇਤੀਬਾੜੀ ਦੀ ਉਪਜਾਊ ਜ਼ਮੀਨ ਦਾਣਿਆਂ ਅਤੇ ਅਨਾਜ ਦੀ ਰਿਵਾਇਤੀ ਖੇਤੀ, ਡੇਅਰੀ ਅਤੇ ਹੁਣੇ ਹੁਣੇ ਕਈ ਸਾਰੇ ਅੰਗੂਰਾਂ ਦੇ ਬਾਗਾਂ, ਜੈਤੂਨ ਦੀ ਖੇਤੀ ਅਤੇ ਸੁਗੰਧਿਤ ਫੁੱਲਾਂ ਦੀ ਸ਼ੁਰੂ ਹੋਈ ਖੇਤੀ ਲਈ ਬਿਲਕੁਲ ਸਹੀ ਹੈ।