ਜਸਟਿਸ ਆਫ ਪੀਸ
ਸਨਮਾਨਤ ਇਨਸਾਫ਼ ਸਵੈ-ਸੇਵਕ ਉਹ ਵਿਅਕਤੀ ਹ ਜ ਸਰਗਰਮੀ ਨਾਲ ਭਾਈਚਾਰੇ ਦੇ ਸਾਰੇ ਮੈਂਬਰਾਂ ੨ ਜ਼ਰੂਰੀ ਇਨਸਾਫ ਸੇਵਾਵਾਂ ਪ੍ਰਦਾਨ ਕਰਨ ਦਬ ਨਨਬ ਨਬ ਵਿਖਾਉਂਦੇ ਹਨ। ਉਹਨਾਂ ਨੂੰ ਵਿਕਟੋਰੀਆ ਦੇ ਭਾਈਚਾਰੇ ਦਾ ਮਯਣਣ ਵਿਅਕਤੀ ਵੀ ਗਿਣਿਆ ਜਾਂਦਾ ਹੈ।
ਸਨਮਾਨਤ ਇਨਸਾਫ਼ ਸਵੈ-ਸੇਵਕਾਂ ਦਾ ਯੋਗਦਾਨ ੀ ਯ ਬਣਾਉਂਦਾ ਹੈ ਕਿ ਵਿਕਟੋਰੀਆ ਦੇ ਭਾਈਚਾਰੇ ਰੂ ਪੇਸ਼ੇਵਰ, ਸਹਾਇਤਾ ਕਰਨ ਵਾਲੇ ਅਤੇ ਅੱਗੇ ਇ ੨ੇ ਇ ੨ਗ ਕਰਨ ਵਾਲੇ ਸਵੈ-ਸੇਵਕਾਂ ਤੱਕ ਪਹੁੰਚ ਹੋਵੇ ਜੇ ਗੁਣਵੱਤਾ ਵਾਲੀਆਂ ਇਨਸਾਫ਼ ਸੇਵਾਵਾਂ ਪ੍ਰਨਇਾ ਹਨ.
ਦਸਤਾਵੇਜ਼ਾਂ ਦੇ ਉਪਰ ਦਸਤਖਤ ਕਰਨ ਵਾਲੇ ਸਨਇੇ ਭਾਈਚਾਰੇ ਨੂੰ ਕੰਮ ਵਾਲੇ ਘੰਟਿਆਂ ਦੇ ਦੌਰਇਨ ਸ਼ਾਮਾਂ ਵੇਲੇ ਜਸਟਿਸ ਆਫ ਦਾ ਪੀਸ ਤੱਕ ਅਸਪਰ ਹਹ ਪ੍ਰਦਾਨ ਕਰਦੇ ਹਨ।
ਇਹ ਸਟੇਸ਼ਨ ਜਨਤਕ ਜਗ੍ਹਾਵਾਂ ਜਿਵੇਂ ਕਿ ਪੀਲ ਸਟੇਸ਼ਨਾਂ ਵਿੱਚ ਸਥਿੱਤ ਹੁੰਦੇ ਹਨ। ਇਕ ਤੋਂ ਦੂਸਰੀ ਜਗ੍ਹਾ ਵਿੱਚ ਘੰਟੇ ਬਦਲ ਸਇ ਹੇ; ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਾਣ ਤੋਂ ਨਂਹਮਕਂ ਦੇ ਘੰਟਿਆਂ ਬਾਰੇ ਪਤਾ ਕਰ ਲਿਆ ਜਾਵੇ।
ਦਸਤਾਵੇਜ਼ ਦਸਤਖਤ ਕਰਨ ਵਾਲੇ ਸਟੇਸ਼ਨਾਂ ਰ ਟਂ ਰ ਟਂ ਆਫ ਪੀਸ ਇਹ ਸੇਵਾਵਾਂ ਪੇਸ਼ ਕਰਦੇ ਹਨ ਜਿੰਨਵਂਸਂ Catetan:
- ਦਸਤਾਵੇਜ਼ ਨੂੰ ਤਸਦੀਕ ਕਰਨ ਦਾ ਪਾਲਣ
- ਅਦਾਲਤ ਵਿੱਚ ਵਰਤਣ ਲਈ ਹਲਫੀਆ ਬਿਆਨ ਦੀ ਗਵਾ
- ਸਟੈਚੁਅਰੀ ਡੈਕਲੇਰੇਸ਼ਨ (ਕਾਨੂੰਨੀ ਐਲਾਨ) ਉਨ ਗਵਾਹੀ
- ਅਸਲੀ ਦਸਤਾਵੇਜ਼ ਦੀ ਨਕਲ ਨੂੰ ਪ੍ਰਮਾਣਿਤ ਕਰ
- ਵਿਅਕਤੀ ਦੀ ਪਛਾਣ ਨੂੰ ਪ੍ਰਮਾਣਿਤ ਕਰਨਾ
ਮੁਲਾਕਾਤਾਂ ਲਈ ਸਮਾਂ ਲੈਣਾ ਜ਼ਰੂਰੀ ਨਹੀਂ ਹ
ਜਸਟਿਸ ਆਫ ਪੀਸ ਮੁਫ਼ਤ ਸੇਵਾ ਹੈ।