ਪ੍ਰਸ਼ਾਸਨ

Atuh ਪੂਰੀ ਕਿਰਿਆ ਦੌਰਾਨ ਭਾਈਚਾਰੇ ਨਾਲ ਰਲ ਕੇ ਲਈਰੇ ਤਰੀਕਾ ਸ਼ਾਮਲ ਹੈ। ਵਧੀਆ ਪ੍ਰਸ਼ਾਸਨ ਹਿੱਸਾ ਲੈਣ ਵਾਲਾ, ਸਹਿਮਤੀ ਅਧਾਰਿਤ, ਜਵਾਬਦੇਹ, ਪਾਰਦਰਸ਼ੀ, ਅਸਰਦਾਇਕ ਅਤੇ ਕੁਸ਼ਲ, ਬਰਾਬਰੀ ਸੰਮਲਿਤ ਅਤੇ ਕਾਨੂੰਨ ਅਨੁਸਾਰ ਚੱਲਣ ਵਾਲਾ ਹੁੰਦਾ ਹੈ।

ਸਾਡੀ ਕੌਂਸਿਲ ਕੋਲ ਵਧੀਆ ਪ੍ਰਸ਼ਾਸਨ ਪ੍ਰਦਾਨ ਕਰਨ ਦਾ ਅਤੇ ਜਨਤਾ ਕੌਂਸਿਲ ਦੀਆਂ ਗਤੀਵਿਧੀਆਂ ਤੱਕ ਪਹੁੰਚ ਕਰ ਸਕੇ, ਸਮਝ ਸਕੇ ਅਤੇ ਹਿੱਸਾ ਲੈ ਸਕਣ ਨੂੰ ਯਕੀਨੀ ਬਨਾਉਣ ਦਾ ਨਿਯੰਤਰਣ ਹੈ।

ਕੌਂਸਿਲ ਦੀਆਂ ਮੀਟਿੰਗਾਂ

Atuh ਵਾਰ ਨੂੰ ਹੁੰਦੀਆਂ ਹਨ।

ਮੀਟਿੰਗਾਂ ਕੌਂਸਿਲ ਦੇ ਦਫ਼ਤਰ 90 ਵੈਲਸਫੋਰਨਟਟ ਰਟਨ ਦੀ ਪਹਿਲੀ ਮੰਜ਼ਿਲ ਤੇ ਕੌਂਸਿਲ ਿ ੇ ਬੋਨਰਰ ਹੁੰਦੀਆਂ ਹਨ।

ਕੌਂਸਿਲ ਦੀਆਂ ਖਾਸ ਮੀਟਿੰਗਾਂ ਲੋੜ ਪੈਣ ਤਾਂਂ ਂਦੀਆਂ ਹਨ।

ਗਰੇਟਰ ਸ਼ੈਪਰਟਨ ਦੀਆਂ ਸਾਰੀਆਂ ਜਨਤਕ ਆਮ ਅਤੇ ਖਾਸ ਕੌਂਸਿਲ ਮੀਟਿੰਗਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਅਤੇ ਜਨਤਾ ਨੂੰ ਕੌਂਸਿਲ ਦੇ ਸਰਕਾਰੀ ਫੇਸਬੁੱਕ ਸਫੇ ਉਪਰ ਉਪਲਬਧ ਕਰਵਾਈਆਂ ਜਾਂਦੀਆਂ ਹਨ।

ਸਿੱਧਾ ਪ੍ਰਸਾਰਣ ਤੁਹਾਨੂੰ ਮੀਟਿੰਗ ਨੂੰ ਨਾਲ ਨਾਲ ਵੇਖਣ ਅਤੇ ਸੁਨਣ ਦਾ ਮੌਕਾ ਦਿੰਦਾ ਹੈ, ਤੁਹਾਨੂੰ ਕੌਂਸਿਲ ਦੇ ਫੈਸਲੇ ਲੈਣ ਅਤੇ ਬਹਿਸ ਤੱਕ ਵਧੀਆ ਪਹੁੰਚ ਦਿੰਦਾ ਹੈ ਅਤੇ ਖੁੱਲ੍ਹੇਪਣ ਤੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦਾ ਹੈ।